Facebook 'ਤੇ ਰੀਲਾਂ ਨੂੰ ਦੇਖਣ ਜਾਂ ਚਲਾਉਣ ਵਿੱਚ ਅਸਮਰੱਥ
ਲਿੰਕ ਕਾਪੀ ਕਰੋ
iPhone ਐਪ ਮਦਦ
iPad ਐਪ ਮਦਦ
ਕੰਪਿਊਟਰ ਮਦਦ
Android ਐਪ ਮਦਦ
Facebook Lite ਐਪ ਮਦਦ
ਮੋਬਾਈਲ ਬ੍ਰਾਉਜ਼ਰ ਮਦਦ
iPhone ਐਪ ਮਦਦ
iPad ਐਪ ਮਦਦ
ਕੰਪਿਊਟਰ ਮਦਦ
Android ਐਪ ਮਦਦ
Facebook Lite ਐਪ ਮਦਦ
ਮੋਬਾਈਲ ਬ੍ਰਾਉਜ਼ਰ ਮਦਦ
ਅੱਪਡੇਟ (ਸਤੰਬਰ 2025): Facebook 'ਤੇ ਸਾਰੇ ਵੀਡੀਓਜ਼ ਹੁਣ Reels ਹਨ। Facebook 'ਤੇ ਪੋਸਟ ਕੀਤੇ ਸਾਰੇ ਵੀਡੀਓਜ਼ ਰੀਲਾਂ ਵਜੋਂ ਸਾਂਝੇ ਕੀਤੇ ਜਾਣਗੇ, ਭਾਵੇਂ ਉਨ੍ਹਾਂ ਦੀ ਲੰਬਾਈ ਜਾਂ ਸਥਿਤੀ ਕੋਈ ਵੀ ਹੋਵੇ। ਇਸ ਨਾਲ ਕ੍ਰੀਏਟਰਾਂ ਅਤੇ ਦਰਸ਼ਕਾਂ ਲਈ ਵੀਡੀਓ ਦਾ ਅਨੁਭਵ ਏਕੀਕ੍ਰਿਤ ਹੁੰਦਾ ਹੈ। ਇਸ ਤਬਦੀਲੀ ਬਾਰੇ ਹੋਰ ਜਾਣੋ।
ਜੇ ਤੁਹਾਨੂੰ Facebook 'ਤੇ ਰੀਲਾਂ ਚਲਾਉਣ ਵਿੱਚ ਸਮੱਸਿਆਵਾਂ ਆ ਰਹੀਆਂ ਹਨ, ਤਾਂ ਹੇਠਾਂ ਦਿੱਤੇ ਇਨ੍ਹਾਂ ਸਮੱਸਿਆ-ਨਿਪਟਾਰੇ ਸੰਬੰਧੀ ਨੁਕਤਿਆਂ ਨੂੰ ਵਰਤ ਕੇ ਦੇਖੋ।
ਆਪਣੇ ਇੰਟਰਨੈੱਟ ਕਨੈਕਸ਼ਨ ਦੀ ਜਾਂਚ ਕਰੋ
- ਜੇ ਤੁਸੀਂ Wi-Fi ਦੀ ਵਰਤੋਂ ਕਰ ਰਹੇ ਹੋ, ਤਾਂ ਆਪਣੇ ਨੈੱਟਵਰਕ ਨੂੰ ਮੁੜ-ਕਨੈਕਟ ਕਰਨ ਦੀ ਜਾਂ ਕਿਸੇ ਵੱਖਰੇ ਨੈੱਟਵਰਕ ਨਾਲ ਕਨੈਕਟ ਕਰਨ ਦੀ ਕੋਸ਼ਿਸ਼ ਕਰੋ।
- ਜੇ ਤੁਹਾਡਾ ਇੰਟਰਨੈੱਟ ਹੌਲੀ ਚੱਲ ਰਿਹਾ ਹੈ, ਤਾਂ ਆਪਣੇ ਰਾਊਟਰ ਜਾਂ ਮੋਡਮ (ਇੰਟਰਨੈੱਟ ਕਨੈਕਸ਼ਨ ਡਿਵਾਈਸ) ਨੂੰ ਮੁੜ ਚਾਲੂ ਕਰਨ ਦੀ ਕੋਸ਼ਿਸ਼ ਕਰੋ।
- ਜੇ ਤੁਸੀਂ ਮੋਬਾਈਲ ਡੇਟਾ ਦੀ ਵਰਤੋਂ ਕਰ ਰਹੇ ਹੋ, ਤਾਂ Wi-Fi ਅਤੇ ਮੋਬਾਈਲ ਡੇਟਾ ਵਿਚਕਾਰ ਸਵਿੱਚ ਕਰਕੇ ਦੇਖੋ।
ਆਪਣੇ ਬ੍ਰਾਉਜ਼ਰ ਨੂੰ ਅੱਪਡੇਟ ਕਰੋ
- ਬਿਹਤਰੀਨ ਅਨੁਭਵ ਲਈ Chrome, Firefox, Safari, ਜਾਂ Microsoft Edge ਦੇ ਸਭ ਤੋਂ ਨਵੀਨਤਮ ਸੰਸਕਰਨ ਦੀ ਵਰਤੋਂ ਕਰੋ।
- ਜੇ ਤੁਹਾਡੇ ਕੰਪਿਊਟਰ 'ਤੇ Windows 7 ਜਾਂ ਇਸ ਤੋਂ ਪਹਿਲਾਂ ਦਾ ਸੰਸਕਰਨ ਚੱਲ ਰਿਹਾ ਹੈ, ਤਾਂ ਕਿਸੇ ਵੱਖਰੇ ਬ੍ਰਾਉਜ਼ਰ ਦੀ ਵਰਤੋਂ ਕਰਕੇ ਦੇਖੋ।
ਆਪਣੇ ਕੰਪਿਊਟਰ ਨੂੰ ਮੁੜ ਚਾਲੂ ਕਰੋ
- ਆਪਣੇ ਇੰਟਰਨੈੱਟ ਬ੍ਰਾਉਜ਼ਰ ਨੂੰ ਬੰਦ ਕਰੋ ਅਤੇ ਆਪਣੇ ਕੰਪਿਊਟਰ ਨੂੰ ਮੁੜ ਚਾਲੂ ਕਰੋ।
ਜੇ ਤੁਹਾਨੂੰ ਹਾਲੇ ਵੀ ਰੀਲਾਂ ਚਲਾਉਣ ਵਿੱਚ ਸਮੱਸਿਆਵਾਂ ਆ ਰਹੀਆਂ ਹਨ, ਤਾਂ ਸਾਨੂੰ ਦੱਸੋ
- ਜੇ ਤੁਹਾਨੂੰ ਇਨ੍ਹਾਂ ਸੁਝਾਵਾਂ ਦੀ ਕੋਸ਼ਿਸ਼ ਕਰਨ ਤੋਂ ਬਾਅਦ ਹਾਲੇ ਵੀ ਸਮੱਸਿਆ ਆ ਰਹੀ ਹੈ, ਤਾਂ ਤੁਸੀਂ ਸਮੱਸਿਆ ਦੀ ਰਿਪੋਰਟ ਕਰ ਸਕਦੇ ਹੋ।
ਕਿਸੇ ਹੋਰ ਚੀਜ਼ ਨਾਲ ਸਮੱਸਿਆਵਾਂ ਦਾ ਨਿਪਟਾਰਾ ਕਰੋ
ਇੱਥੇ ਵਧੀਕ ਸਮੱਸਿਆ-ਨਿਪਟਾਰਾ ਸੰਬੰਧੀ ਸਰੋਤ ਦੇਖੋ:
- ਕਿਸੇ ਅਜਿਹੀ ਰੀਲ ਦੀ ਰਿਪੋਰਟl Facebook 'ਤੇ ਕਰੋ ਜਿਸ ਬਾਰੇ ਤੁਹਾਨੂੰ ਲੱਗਦਾ ਹੈ ਕਿ ਸਾਡੀਆਂ ਭਾਈਚਾਰਕ ਮਿਆਰਾਂ ਦੇ ਵਿਰੁੱਧ ਹੈ।
- ਜੇ ਤੁਸੀਂ Facebook 'ਤੇ ਲਾਈਵ ਸਟ੍ਰੀਮ ਕਰ ਰਹੇ ਹੋ, ਤਾਂ ਸਮੱਸਿਆਵਾਂ ਦਾ ਨਿਪਟਾਰਾ ਕਰੋ।
- ਜੇ ਤੁਹਾਨੂੰ Facebook 'ਤੇ ਰੀਲਾਂ ਅੱਪਲੋਡ ਕਰਨ ਵਿੱਚ ਸਮੱਸਿਆਵਾਂ ਆ ਰਹੀਆਂ ਹਨ ਤਾਂ ਕੀ ਕਰਨਾ ਹੋਵੇਗਾ, ਇਸ ਬਾਰੇ ਜਾਣੋ।
Other ways to get help
Chat with Meta AI support assistant
Resolve issues, make changes and get support in real time
